ਫਿਰੋਜ਼ਪੁਰ ਸੈਸ਼ਨ ਕੋਰਟ 'ਚ ਦੋ ਧਿਰਾਂ ਵਿਚਾਲੇ ਝੜਪ - ਜਿਲ੍ਹਾ ਸੋਸ਼ਨ ਕੋਰਟ
ਫ਼ਿਰੋਜ਼ਪੁਰ ਦੀ ਜਿਲ੍ਹਾ ਸੈਸ਼ਨ ਕੋਰਟ 'ਚ ਤਲਾਕ ਦੇ ਇੱਕ ਕੇਸ ਦੀ ਸੁਣਵਾਈ ਲਈ ਪਹੁੰਚੀਆਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋ ਗਈ ਜਿਸ ਵਿੱਚ 2 ਵਿਅਕਤੀ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ 'ਤੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕੁੱਝ ਰਕਮ ਅਤੇ ਦਹੇਜ ਵਿੱਚ ਦਿੱਤੇ ਗਏ ਸਮਾਨ ਨੂੰ ਕੋਰਟ ਵਿੱਚ ਜਮਾਂ ਕਰਵਾਉਣ ਆਏ ਸਨ ਜਿਸ ਵੇਲੇ ਕੁੜੀ ਦੇ ਪਰਿਵਾਰਕ ਮੈਂਹਰਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ।