ਪੰਜਾਬ

punjab

ETV Bharat / videos

ਧੁੰਦ ਦੀ ਚਾਦਰ ਹੇਠ ਛਾਇਆ ਅੰਮ੍ਰਿਤਸਰ ਸ਼ਹਿਰ - ਸੰਘਣੀ ਧੁੰਦ

By

Published : Dec 17, 2021, 10:33 AM IST

ਅੰਮ੍ਰਿਤਸਰ:ਪੂਰੇ ਉੱਤਰੀ ਭਾਰਤ (North India)'ਚ ਸੀਤ ਲਹਿਰ ਦਾ ਪ੍ਰਕੋਪ ਪਿਛਲੇ ਦੋ ਦਿਨ ਤੋਂ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅੰਮ੍ਰਿਤਸਰ ਵਿੱਚ ਪਿਛਲੇ ਦੋ ਦਿਨਾਂ ਤੋਂ ਧੁੰਦ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਕਾਰਨ ਲੋਕ ਘਰਾਂ 'ਚ ਹੀ ਦੁਬਕੇ ਕੇ ਰਹਿ ਗਏ ਹਨ ਅਤੇ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਕੇ ਰਹਿ ਗਏ ਹਨ। ਸੰਘਣੀ ਧੁੰਦ ਕਾਰਨ ਵਾਹਨਾਂ ਦੀ ਆਵਾਜਾਈ 'ਚ ਕਾਫੀ ਦਿੱਕਤ (Significant traffic congestion) ਆ ਰਹੀ ਹੈ। ਸੰਘਣੀ ਧੁੰਦ ਕਾਰਨ ਟ੍ਰੈਫਿਕ 'ਚ ਕਾਫੀ ਦਿੱਕਤਾਂ ਆ ਰਹੀਆਂ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੇਜ਼ ਰਫਤਾਰ 'ਤੇ ਗੱਡੀਆਂ ਨਾ ਚਲਾਉਣ ਕਿਉਂਕਿ ਸੰਘਣੀ ਧੁੰਦ ਕਾਰਨ ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦਿੰਦਾ, ਜਿਸ ਕਾਰਨ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।

ABOUT THE AUTHOR

...view details