ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਹਿਰਾਂ ਨਾਲ ਬੈਠਕ - Amarinder Singh meeting with experts
ਚੰਡੀਗੜ੍ਹ: ਲੌਕਡਾਊਨ ਵਧਾਉਣ ਬਾਰੇ ਵੀਰਵਾਰ 3 ਵਜੇ ਮਾਹਿਰਾਂ ਦੀ ਬਣਾਈ ਕਮੇਰੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਠਕ ਕਰਨਗੇ। ਇਸ ਬੈਠਕ ਵਿੱਚ ਖੁੱਲ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ। ਇਸ ਬੈਠਕ ਬਾਰੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕੀ ਲੌਕਡਾਊਣ 'ਚ ਖੁੱਲ ਦੌਰਾਨ ਵੱਧ ਰਹੇ ਕੇਸ ਦੇਖਦਿਆਂ ਮੁੱਖ ਮੰਤਰੀ ਖ਼ੁਦ ਫੈਸਲਾ ਕਰਨਗੇ ਪਰ ਉਹ ਜਿਆਦਾ ਢਿੱਲ ਦੇ ਹੱਕ 'ਚ ਨਹੀਂ ਹਨ।
Last Updated : May 28, 2020, 3:46 PM IST