ਮੰਡੀ ਗੌਬਿੰਦਗੜ 'ਚ ਛੱਠ ਪੂਜਾ ਸੇਵਾ ਸੰਮਤੀ ਵੱਲੋਂ ਮਨਾਇਆ - chatt puja worship service
ਯੂਥ ਅਕਾਲੀ ਦਲ ਵੱਲੋਂ ਉਦਯੋਗਿਕ ਨਗਰੀ ਮੰਡੀ ਗੌਬਿੰਦਗੜ 'ਚ ਛੱਠ ਪੂਜਾ ਦਾ ਤਿਉਹਾਰ ਸੇਵਾ ਸੰਮਤੀ ਵੱਲੋਂ ਮਨਾਇਆ ਗਿਆ ਜਿਸ ਵਿੱਚ ਪ੍ਰਵਾਸੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੋਕੇ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਛੱਠ ਪੂਜਾ ਦੇ ਪਵਿੱਤਰ ਤਿਉਹਾਰ ਵਿੱਚ ਸਾਮਿਲ ਹੋ ਕੇ ਪ੍ਰਵਾਸੀ ਭਾਈਚਾਰੇ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।
Last Updated : Nov 3, 2019, 7:13 PM IST