ਚੰਡੀਗੜ੍ਹ: ਸੈਕਟਰ 20 ਦੇ ਲੋਕਾਂ ਨੇ ਲੋੜਵੰਦਾਂ ਲਈ ਲਾਇਆ ਚਾਹ ਦਾ ਲੰਗਰ - ਕੋਰੋਨਾ ਮਹਾਂਮਾਰੀ
ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੂਬੇ 'ਚ ਕਰਫਿਊ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਲੋਕਾਂ ਨੂੰ ਖਾਣਾ ਮੁਹੱਈਆ ਕਰਵਾ ਰਹੀਆਂ ਹਨ। ਇਸੇ ਕੜੀ 'ਚ ਆਪਣਾ ਯੋਗਦਾਨ ਪਾਉਂਦੀਆਂ ਚੰਡੀਗੜ੍ਹ 'ਚ ਸੈਕਟਰ 20 ਦੇ ਲੋਕਾਂ ਨੇ ਆਪਣੇ ਸੈਕਟਰ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ, ਲੋੜਵੰਦ ਲੋਕਾਂ ਲਈ ਚਾਹ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ।
Last Updated : Apr 4, 2020, 5:48 PM IST