ਭਾਰਤ ਦੀ ਜਿੱਤ ਨੂੰ ਲੈ ਕੇ ਚੰਡੀਗੜ੍ਹੀਏ ਉਤਸ਼ਾਹਿਤ - undefined
ਕ੍ਰਿਕਟ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫ਼ਾਇਨਲ ਮੁਕਾਬਲਾ ਭਾਰਤ 'ਤੇ ਨਿਊਜ਼ੀਲੈਂਡ ਦਰਮਿਆਨ ਇੰਗਲੈਂਡ ਦੇ ਟ੍ਰੈਫ਼ਫ਼ੋਰਡ ਮੈਦਾਨ 'ਤੇ ਜਾਰੀ ਹੈ। ਇਸ ਮੈਚ ਨੂੰ ਲੈ ਕੇ ਭਾਰਤੀ ਟੀਮ ਦੇ ਚੰਡੀਗੜ੍ਹ ਤੋਂ ਫੈਨਜ਼ ਭਾਰਤੀ ਟੀਮ ਦੀ ਜਿੱਤ ਦੀ ਕਾਮਨਾ ਕਰ ਰਹੇ ਹਨ। ਆਓ ਜਾਣਦੇ ਹਾਂ ਕੀ ਕਹਿਣਾ ਹੈ ਲੋਕਾਂ ਦਾ ਅੱਜ ਦੇ ਮੈਚ ਨੂੰ ਲੈ ਕੇ।
TAGGED:
CWC 2019