ਪੰਜਾਬ

punjab

By

Published : Oct 27, 2019, 1:52 PM IST

ETV Bharat / videos

ਚੰਡੀਗੜ੍ਹ: ਕਿਸਾਨ ਭਵਨ 'ਚ ਲੱਗਾ 'ਪੰਜਾਬ ਦਾ ਪਹਿਲਾ ਮੇਲਾ' ਨਾਂਅ ਦੀ ਐਗਜ਼ੀਬੀਸ਼ਨ

ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਹਰ ਥਾਂ 'ਤੇ ਰੌਣਕਾਂ ਵੇਖਣ ਨੂੰ ਮਿਲ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਕਿਸਾਨ ਭਵਨ ਸੈਕਟਰ 35 ਵਿੱਚ ਪੰਜਾਬ ਦਾ ਪਹਿਲਾ ਮੇਲਾ ਨਾਂਅ ਦੀ ਐਗਜ਼ੀਬੀਸ਼ਨ ਲਗਾਈ ਗਈ। ਇਸ ਐਗਜ਼ੀਬੀਸ਼ਨ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਦੁਕਾਨਦਾਰ ਇਸ ਦਾ ਹਿੱਸਾ ਬਣੇ ਹਨ।

ABOUT THE AUTHOR

...view details