ਕੇਂਦਰੀ ਸਰਕਾਰ ਦੇ 3 ਆਰਡੀਨੈਂਸ ਕਿਸਾਨ ਮਾਰੂ ਹੈ: ਚੱਬੇਵਾਲ ਸਰਪੰਚ - hoshiarpur
ਹੁਸ਼ਿਆਰਪੁਰ: ਕੇਂਦਰੀ ਸਰਕਾਰ ਵੱਲੋਂ ਲਿਆਂਦੇ ਗਏ 3 ਆਰਡੀਨੈਂਸਾਂ ਵਿਰੁੱਧ ਹੁਸ਼ਿਆਰਪੁਰ ਵਿਖੇ ਸੁਖਬੀਰ ਸਿੰਘ ਬਾਦਲ ਵਿਰੁੱਧ ਦੋਸ਼ ਲਾਏ ਗਏ ਅਤੇ ਨਾਲ ਹੀ ਆਰਡੀਨੈਂਸਾਂ ਵਿਰੁੱਧ ਰੋਸ ਰੈਲੀ ਕੱਢੀ ਗਈ। ਚੱਬੇਵਾਲ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਕਿਸਾਨ ਮਾਰੂ ਆਰਡੀਨੈਂਸ ਹਨ ਅਤੇ ਸਰਕਾਰ ਨੂੰ ਕੋਈ ਕਿਸਾਨਾਂ ਦੇ ਹੱਕਾਂ ਦਾ ਆਰਡੀਨੈਂਸ ਲਿਆਂਦਾ ਜਾਵੇ।