ਘੱਗਰ ਦਰਿਆ ਦੇ ਪੀੜ੍ਹਤ ਲਈ ਕੇਂਦਰ ਅਤੇ ਸੂਬਾ ਸਰਕਾਰ ਮੁਆਵਜ਼ਾ ਦੇਵੇ: ਢੀਂਡਸਾ - ਘੱਗਰ ਦਰਿਆ
ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿੱਚ ਘੱਗਰ ਦਰਿਆ ਦਾ ਮੁੱਦੇ ਬੋਲਦੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਤੋਂ ਪੀੜ੍ਹਤ ਕਿਸਾਨਾਂ ਲਈ ਮੁਆਵਜ਼ਾ ਦੀ ਮੰਗ ਕੀਤੀ ਅਤੇ ਫ਼ੌਜ ਟੀਮ ਤੇ ਦੋਸ਼ ਲਾਇਆ ਕਿ ਫ਼ੌਜ ਟੀਮ ਉੱਥੇ ਮਦਦ ਕਰਨ ਦੀ ਬਜਾਏ ਬਰਫੀ ਖਾਂਦੀ ਰਹੀ।