ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ, ਓਵਰਟੈਕ ਕਰਦੀਆਂ 2 ਕਾਰਾਂ ਦਰਖ਼ਤ ਨਾਲ ਟਕਰਾਈਆਂ - ਅਲੇਚਕ ਬਾਈਪਾਸ
ਗੁਰਦਾਸਪੁਰ: ਅਲੇਚਕ ਬਾਈਪਾਸ 'ਤੇ ਇੱਕ-ਦੂਜੇ ਨੂੰ ਓਵਰਟੇਕ ਕਰਦਿਆਂ 2 ਕਾਰਾਂ ਦਰਖ਼ਤ ਨਾਲ ਜਾ ਟਕਰਾਈਆਂ। ਜਿਸ ਕਾਰਨ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਲੈਰੋ ਗੱਡੀ 'ਚ ਸਵਾਰ ਪਵਨ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।