ਕੈਪਟਨ ਦਾ ਸਹਿਰ ਹੋਇਆ ਪਾਣੀ ਪਾਣੀ - ਚਾਂਦਨੀ ਚੌਕ
ਪਟਿਆਲਾ: ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਵਿਕਾਸ ਕਾਰਜਾਂ ਦੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ, ਪਰ ਮਾਨਸੂਨ ਦੀਆਂ ਲਗਾਤਾਰ ਬਰਸਾਤਾਂ ਨੇ ਕੈਪਟਨ ਦੇ ਸਹਿਰ ਵਿੱਚ ਹੀ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਮੰਗਲਵਾਰ ਨੂੰ ਹੋਈ ਬਰਸਾਤ ਨਾਲ ਪਟਿਆਲਾ ਦੇ ਚਾਂਦਨੀ ਚੌਕ ਵਿੱਚ ਗੱਡੀਆਂ ਪਾਣੀ ਵਿੱਚ ਡੁੱਬਦੀਆਂ ਨਜ਼ਰ ਆਇਆ।