ਬਜਟ ਤੋਂ ਪਹਿਲਾਂ ਕੈਪਟਨ ਦਾ ਐਲਾਨ, ਕਦੇ ਬੰਦ ਨਹੀਂ ਹੋਵੇਗੀ ਕਿਸਾਨਾਂ ਨੂੰ ਮੁਫ਼ਤ ਬਿਜਲੀ - good morning friday
ਕੈਪਟਨ ਅਮਰਿੰਦਰ ਸਿੰਘ 27 ਫ਼ਰਵਰੀ ਦੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਕਦੇ ਵੀ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸੂਬਾ ਸਰਕਾਰ 12,000 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਦੇ ਰਹੀ ਹੈ।