ਨੀਤੀ ਆਯੋਗ ਦੀ ਬੈਠਕ ਚੋਂ ਗੈਰ ਹਾਜ਼ਰ ਕੈਪਟਨ 'ਤੇ ਅਕਾਲਿਆਂ ਨੇ ਵਿਨ੍ਹਿਆ ਨਿਸ਼ਾਨਾ - Manpreet Badal Akali Da
ਨੀਤੀ ਆਯੋਗ ਦੀ ਬੈਠਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਨੂੰ ਲੈ ਕੇ ਅਕਾਲਿਆਂ ਨੇ ਉਨ੍ਹਾਂ ਉੱਤੇ ਨਿਸ਼ਾਨਾ ਵਿਨ੍ਹਿਆ ਹੈ। ਅਕਾਲੀ ਆਗੂ ਚਰਨਜੀਤ ਬਰਾੜ ਨੇ ਮੁੱਖ ਮੰਤਰੀ ਕੈਪਟਨ ਨੂੰ ਗੈਰ-ਜ਼ਿੰਮੇਵਾਰ ਦੱਸਿਆ।