ਪੰਜਾਬ

punjab

ETV Bharat / videos

ਪੀੜਤ ਪਰਿਵਾਰ ਨੂੰ ਮੁਆਵਜੇ ਦੇ ਨਾਂ 'ਤੇ ਮਨਾਉਣ ਆਏ ਕੈਪਟਨ ਦੇ ਵਜ਼ੀਰ ਖਾਲ੍ਹੀ ਹੱਥ ਮੁੜੇ - ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ

By

Published : Nov 18, 2019, 11:06 AM IST

ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਰਹਿਣ ਵਾਲੇ ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਐਸਸੀਐਸਟੀ ਕਮਿਸ਼ਨ ਦੇ ਤਹਿਤ 8 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਆਏ ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਨੂੰ ਪੀੜਤ ਪਰਿਵਾਰ ਨੇ ਨਿਰਾਸ਼ ਕਰ ਖ਼ਾਲੀ ਹੱਥ ਮੋੜ ਦਿੱਤਾ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਪਰਿਵਾਰ ਨੂੰ ਮਿਲਣ ਦੇ ਲਈ ਪੀਜੀਆਈ ਵਿਖੇ ਪੁੱਜੇ ਸਨ।

ABOUT THE AUTHOR

...view details