ਜ਼ਿਮਨੀ ਚੋਣਾਂ 2019: ਫਗਵਾੜਾ ਸੀਟ 'ਤੇ ਗਿਣਤੀ ਸ਼ੁਰੂ - ground reality of Phagwara district
ਪੰਜਾਬ ਦੇ 4 ਹਲਕਿਆਂ ਦਾਖਾ,ਜਲਾਲਾਬਾਦ,ਮੁਕੇਰੀਆਂ ਅਤੇ ਫਗਵਾੜਾ ਦੇ ਵਿੱਚ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਚਾਰ ਹਲਕਿਆਂ 'ਚ ਸ਼ੁਰੂ ਹੋ ਚੁੱਕੀ ਹੈ। ਫਗਵਾੜਾ ਜ਼ਿਲ੍ਹੇ ਵਿੱਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਦੇ ਰਾਜੇਸ਼ ਬਾਘਾ ਤੇ ਬਸਪਾ ਦੇ ਭਗਵਾਨ ਦਾਸ ਦੇ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਕੀ ਹੈ ਜ਼ਿਲ੍ਹਾ ਫਗਵਾੜਾ ਦਾ ਹਾਲ,ਉਸ ਲਈ ਵੇਖੋ ਵੀਡੀਓ