ਬੱਸਾਂ ਦੇ ਡਰਾਇਵਰ ਰਹੇ ਵਿਹਲੇ, ਜਨਤਾ ਕਰਫ਼ਿਊ ਨੂੰ ਹੁੰਗਾਰਾ - ਜਨਤਾ ਕਰਫ਼ਿਊ ਤਰਨ ਤਾਰਨ
ਮੁਕੰਮਲ ਤੌਰ ਉੱਤੇ 31 ਮਾਰਚ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਸੀ ਇਸ ਦੇ ਨਾਲ ਬੀਤੀ ਰਾਤ 12 ਵਜੇ ਤੋਂ ਬਾਅਦ ਪੰਜਾਬ ਅੰਦਰ ਬੱਸਾਂ, ਆਟੋ, ਰਿਕਸ਼ਾ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਦੇ ਚੱਲਦਿਆਂ ਐਤਵਾਰ ਨੂੰ ਤਰਨਤਾਰਨ ਬੱਸ ਸਟੈਂਡ ਉੱਪਰ ਬਹੁਤ ਜਿਆਦਾ ਘੱਟ ਸਵਾਰੀਆਂ ਆਈਆ ਅਤੇ ਬੱਸ ਸਟੈਂਡ ਉੱਤੇ ਸੁੰਨ ਪਸਰੀ ਰਹੀ। ਪੰਜਾਬ ਰੋਡਵੇਜ਼ ਦੇ ਨਾਲ-ਨਾਲ ਨਿੱਜੀ ਬੱਸਾਂ ਵੀ ਖਾਲੀ ਖੜੀਆਂ ਨਜ਼ਰ ਆਈਆਂ।