ਬਜਟ 2020 ਸਬੰਧੀ ਅਰਥ-ਸ਼ਾਸਤਰੀ ਟੀਵਾਣਾ ਦੀਆਂ ਉਮੀਦਾਂ ਅਤੇ ਸੁਝਾਅ - Budget 2020
ਵਿੱਤ ਮੰਤਰੀ 1 ਫ਼ਰਵਰੀ 2020 ਨੂੰ ਦੂਸਰਾ ਬਜਟ ਪੇਸ਼ ਕਰਨ ਜਾ ਰਹੇ ਹਨ ਜਿਸ ਨੂੰ ਲੈ ਕੇ ਦੇਸ਼ ਦੇ ਹਰ ਵਰਗ ਦੀਆਂ ਨਜ਼ਰਾਂ ਬਜਟ ਉੱਤੇ ਹਨ। ਉੱਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਅਰਥ-ਸ਼ਾਸਤਰੀ ਪ੍ਰੋ. ਬਲਵਿੰਦਰ ਸਿੰਘ ਟੀਵਾਣਾ ਨੇ ਬਜਟ ਬਾਰੇ ਚਰਚਾ ਕੀਤੀ ਅਤੇ ਸੁਝਾਅ ਵੀ ਦਿੱਤੇ।