ਲੋਕ ਸਭਾ ਚੋਣਾਂ: ਬੀਐੱਸਐੱਫ਼ ਜਵਾਨ ਪੁੱਜੇ ਬਠਿੰਡਾ, ਸੰਭਾਲਿਆ ਮੋਰਚਾ - ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ਼ ਦੀਆਂ ਤਿੰਨ ਟੁਕੜੀਆਂ ਬਠਿੰਡਾ ਭੇਜੀਆਂ ਗਈਆਂ ਹਨ। ਇਨ੍ਹਾਂ ਜਵਾਨਾਂ ਨੇ ਸ਼ਹਿਰ 'ਚ ਆਪਣਾ ਮੋਰਚਾ ਸੰਭਾਲ ਲਿਆ ਹੈ। ਇਸ ਬਾਰੇ ਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਜਵਾਨਾਂ ਦੀਆਂ ਤਿੰਨ ਯੂਨਿਟਾਂ ਜੰਮੂ ਕਸ਼ਮੀਰ ਤੋਂ ਆਈਆਂ ਹਨ, ਤੇ ਆਉਣ ਵਾਲੇ ਸਮੇਂ 'ਚ ਸੁਰੱਖਿਆ ਬਲਾਂ ਦੀਆਂ ਹੋਰ ਟੀਮਾਂ ਬਠਿੰਡਾ ਪੁੱਜਣਗੀਆਂ।
Last Updated : May 3, 2019, 1:03 PM IST