ਪੰਜਾਬ

punjab

ETV Bharat / videos

ਥੈਲਾਸਿਮਿਆ ਬੀਮਾਰੀ ਨਾਲ ਪੀੜਤ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਇਆ

By

Published : Dec 2, 2020, 7:33 PM IST

ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ। ਇਹ ਕੈਂਪ ਵਿਸ਼ੇਸ ਤੌਰ 'ਤੇ ਥੈਲਾਸਿਮਿਆ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਮਦਦ ਲਈ ਲਗਾਇਆ ਗਿਆ।

ABOUT THE AUTHOR

...view details