ਪਠਾਨਕੋਟ ਵਿਖੇ ਲਾਇਆ ਗਿਆ ਖ਼ੂਨਦਾਨ ਕੈਂਪ - blood donation camp
ਪਠਾਨਕੋਟ: ਕੋਰੋਨਾ ਵਾਇਰਸ ਕਰ ਕੇ ਪੰਜਾਬ ਦੇ ਕਈ ਹਸਪਤਾਲਾਂ ਦੇ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਕਮੀ ਆ ਗਈ ਹੈ। ਬਲੱਡ ਬੈਂਕਾਂ ਦੇ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਪਠਾਨਕੋਟ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ ਦੇ ਵਿੱਚ 70 ਤੋਂ ਜ਼ਿਆਦਾ ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।