550ਵਾਂ ਪ੍ਰਕਾਸ਼ ਪੁਰਬ: ਮਲੇਰਕੋਟਲਾ ਵਿਖੇ ਔਰਤਾ, ਨੌਜਵਾਨਾ ਅਤੇ ਐਸ.ਪੀ ਨੇ ਕੀਤਾ ਖੂਨਦਾਨ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਮੌਕੇ ਜਿੱਥੇ ਹਰ ਕੋਈ ਗੁਰੂ ਦੇ ਸੰਦੇਸ਼ਾਂ ਦੇ ਰੰਗ ਵਿੱਚ ਡੁੱਬਿਆ ਹੋਇਆ ਹੈ, ਉੱਥੇ ਹੀ ਮਲੇਰਕੋਟਲਾ ਦੇ ਹਾਅ ਦਾ ਨਾਅਰਾ ਗੁਰਦੂਆਰਾ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਕੈਂਪ ਵਿੱਚ ਔਰਤਾ, ਨੌਜਵਾਨਾਂ ਅਤੇ ਮਨਜੀਤ ਸਿੰਘ ਬਰਾੜ, ਐਸ.ਪੀ ਮਲੇਰਕੋਟਲਾ ਨੇ ਵੀ ਖੂਨਦਾਨ ਕੀਤਾ। ਸਭ ਨੇ ਖੂਨਦਾਨ ਕਰ ਕੇ ਬਹੁਤ ਜ਼ਿਆਦਾ ਖੁਸੀ ਜ਼ਾਹਿਰ ਕੀਤੀ।