ਖ਼ੂਨਦਾਨ ਕੈਂਪ ਲਗਾਉਣਾ ਇੱਕ ਚੰਗਾ ਉਪਰਾਲਾ- ਆਨੰਦ ਸਾਗਰ ਸ਼ਰਮਾ - SDM Amloh
ਅਮਲੋਹ ਦੇ ਇੱਕ ਨਿੱਜੀ ਕਾਲਜ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਵਿਸ਼ੇਸ਼ ਤੌਰ 'ਤੇ ਅਮਲੋਹ ਦੇ ਐਸਡੀਐਮ ਆਨੰਦ ਸਾਗਰ ਸ਼ਰਮਾ ਪਹੁੰਚੇ। ਇਸ ਕੈਂਪ 'ਚ ਖ਼ੂਨ ਇਕੱਤਰ ਕਰਨ ਦੇ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਟੀਮ ਪਹੁੰਚੀ। ਜਿਸ ਵੱਲੋਂ 50 ਯੂਨਿਟ ਦੇ ਕਰੀਬ ਖ਼ੂਨ ਇਕੱਤਰ ਕੀਤਾ ਗਿਆ।