ਪੰਜਾਬ

punjab

ETV Bharat / videos

ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ, ਇਕ ਗ੍ਰਿਫ਼ਤਾਰ - Body of an elderly woman was recovered

By

Published : Dec 6, 2021, 4:11 PM IST

ਗੁਰਦਾਸਪੁਰ:ਪਿੰਡ ਸਮਰਾਏ ਵਿਚ ਬੀਤੀ ਦਿਨੀ ਇਕ ਬਜ਼ੁਰਗ ਮਹਿਲਾ ਦੀ ਲਾਸ਼ ਬਰਾਮਦ (Body of an elderly woman was recovered)ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਪੁਲਿਸ ਨੇ ਕਤਲ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ (Murderer arrested) ਕਰ ਲਿਆ ਸੀ।ਇਸ ਬਾਰੇ ਡੀਐਸਪੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਤਲ ਦਾ ਮਾਮਲਾ ਦਰਜ ਕਰ ਤਫਤੀਸ਼ ਦੌਰਾਨ ਸ਼ੱਕ ਦੇ ਅਧਾਰਿਤ ਗੁਰਦਿਆਲ ਸਿੰਘ ਉਰਫ ਗੋਗੀ ਵਾਸੀ ਸਮਰਾਏ ਨੂੰ ਗ੍ਰਿਫ਼ਤਾਰ ਕਰ ਤਫਤੀਸ ਕੀਤੀ ਗਈ ਤਾ ਉਕਤ ਨੌਜ਼ਵਾਨ ਪਾਸੋ ਸਖਤੀ ਨਾਲ ਪੁਛਗਿਛ ਕਰਨ ਉਤੇ ਮੁਲਜ਼ਮ ਨੂੰ ਦੇ ਘਰ ਵਿੱਚ ਪਏ ਟਰੰਕ ਵਿਚੋਂ ਦੋ ਸੋਨੇ ਦੀਆਂ ਵਾਲੀਆ ਬ੍ਰਾਮਦ ਕਰਵਾਈਆ।

ABOUT THE AUTHOR

...view details