ਅਰਵਿੰਦ ਕੇਜਰੀਵਾਲ ਨੂੰ ਅੰਮ੍ਰਿਤਸਰ 'ਚ ਦਿਖਾਏ ਕਾਲੇ ਝੰਡੇ - ਅਕਾਲੀ ਦਲ
ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ 'ਤੇ ਪਹੁੰਚਣ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਾਲੀਆ ਝੰਡੀਆਂ ਦਿਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਅਕਾਲੀ ਦਲ ਵੱਲੋਂ ਏਅਰਪੋਰਟ ਦੇ ਬਾਹਰ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਲਗਾਏ ਗਏ।