ਖ਼ੁਦ ਬਿਨ੍ਹਾਂ ਮਾਸਕ ਲਾਏ ਭਾਜਪਾ ਵਰਕਰਾਂ ਵੱਲੋਂ ਵੰਡੇ ਗਏ ਮੁਫ਼ਤ ਮਾਸਕ
ਸੰਗਰੂਰ ਦੇ ਧੂਰੀ ਵਿਖੇ ਭਾਜਪਾ ਵਰਕਰਾਂ ਵੱਲੋਂ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ ਗਏ। ਇਸ ਮੌਕੇ ਦੇਖਿਆ ਗਿਆ ਕਿ ਜੋ ਵਰਕਰ ਮਾਸਕ ਵੰਡ ਰਹੇ ਸਨ ਉਨ੍ਹਾਂ ਵਿੱਚੋਂ ਕੁੱਝ ਵਰਕਰਾਂ ਦੇ ਖ਼ੁਦ ਦੇ ਮਾਸਕ ਨਹੀਂ ਲੱਗੇ ਸਨ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸਿਰਫ਼ ਲੋਕ ਦਿਖਾਵਾ ਅਤੇ ਮੀਡੀਆ ਕਵਰੇਜ ਲੈਣ ਲਈ ਕੀਤੇ ਜਾ ਰਿਹਾ ਹੈ।