ਵਿਧਾਇਕ ਅਮਨ ਅਰੋੜਾ ਦੇ ਬਿਆਨ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰੇ ਭਾਜਪਾ ਆਗੂ - ਸੰਗਰੂਰ ਦੇ ਮਲੇਰਕੋਟਲਾ
ਸੰਗਰੂਰ ਦੇ ਮਲੇਰਕੋਟਲਾ 'ਚ ਭਾਜਪਾ ਆਗੂ ਵੱਲੋਂ ਆਪ ਦੇ ਵਿਧਾਇਕ ਅਮਨ ਅਰੋੜਾ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਮਨ ਅਰੋੜਾ ਨੇ ਵਿਧਾਨ ਸਭਾ ਸੈਸ਼ਨ 'ਚ ਅਵਾਰਾ ਗਾਊਆਂ ਦੇ ਬੁੱਚੜਖਾਨੇ ਬਣਾਉਣ ਦੀ ਗੱਲ ਕੀਤੀ ਸੀ ਜਿਸ ਨੂੰ ਲੈ ਅਮਨ ਅਰੋੜਾ ਦਾ ਪੁਤਲਾ ਸਾੜ ਕੇ ਸਮੁੱਚੇ ਸਮੂਹ ਵਾਸੀਆਂ ਵੱਲੋ ਉਸ ਦੀ ਇਸ ਗੱਲ ਦੀ ਨਿਖੇਧੀ ਕੀਤੀ ਗਈ।