ਪੰਜਾਬ

punjab

ETV Bharat / videos

ਨਸ਼ੇ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਚੋਣ ਲੜ ਰਹੀ ਪੰਜਾਬ ਭਾਜਪਾ:ਰੁਪਿੰਦਰ ਸਿੰਘ - Bhucho candidate rupinder singh

By

Published : Feb 5, 2022, 8:13 PM IST

ਬਠਿੰਡਾ:ਭਾਜਪਾ-ਪੀਐਲਸੀ ਦੇ ਉਮੀਦਵਾਰ (Bjp-plc candidate) ਰੁਪਿੰਦਰ ਸਿੰਘ (Bhucho candidate rupinder singh) ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਪਵਿੱਤਰ ਦਿਹਾੜੇ ਮੌਕੇ ਕਿਸਾਨਾਂ ਤੋਂ ਮਾਫੀ ਮੰਗ ਕੇ ਕਾਨੂੰਨ ਕੀਤੇ ਰੱਦ ਸਿਆਸੀ ਪਾਰਟੀਆਂ ਤਰਫੋਂ ਬੀਜੇਪੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਪਾਰਟੀ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਹੈ ਅਤੇ ਮੈਨੂੰ ਵੀ ਬਠਿੰਡਾ ਦੇ ਭੁਚੋ ਮੰਡੀ ਹਲਕੇ ਤੋਂ ਬੀਜੇਪੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਭੁੱਚੋ ਮੰਡੀ ਦੇ ਹਲਕੇ ਦੇ ਲੋਕਾਂ ਦਾ ਮੈਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਇਸ ਬਾਰੇ ਬੀਜੇਪੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਿਤਾਉਣਗੇ। ਮੇਰਾ ਮੁਕਾਬਲਾ ਭੁੱਚੋ ਮੰਡੀ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਹੀਂ ਹੈ ਮੈਂ ਤਾਂ ਸਿਰਫ਼ ਭ੍ਰਿਸ਼ਟਾਚਾਰ ਬੇਰੁਜ਼ਗਾਰੀ election on drugs and unemployment)ਦੇ ਮੁੱਦੇ ਤੇ ਹੀ ਲੋਕਾਂ ਤੋਂ ਵੋਟਾਂ ਮੰਗ ਰਿਹਾ ਹਾਂ ਪੰਜਾਬ ਲੋਕ ਕਾਂਗਰਸ ਅਤੇ ਬੀਜੇਪੀ ਦੀ ਗੱਠਜੋੜ ਦੀ ਪੰਜਾਬ ਦੇ ਵਿੱਚ ਦੋ ਹਜਾਰ ਬਾਈ ਸਰਕਾਰ ਪੱਕਾ ਬਣੇਗੀ ਰਹੇਗੀ।

ABOUT THE AUTHOR

...view details