ਸਿਰਫ਼ ਮਤਾ ਪਾਸ ਕਰਨਾ ਨਹੀਂ, ਮਾਂ ਬੋਲੀ ਦਾ ਮਤਾ ਲਾਗੂ ਕਰਨਾ ਵੀ ਜ਼ਰੂਰੀ: ਬਿਕਰਮ ਮਜੀਠੀਆ - Bikram majithia
ਵਿਧਾਨ ਸਭਾ ਵਿੱਚ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮਤਾ ਪਾਸ ਕਰਵਾਇਆ ਗਿਆ। ਇਸ 'ਤੇ ਬਿਆਨ ਦਿੰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਮਤੇ ਨੂੰ ਸਿਰਫ਼ ਪਾਸ ਕਰਨ ਦੀ ਥਾਂ ਇਸ ਨੂੰ ਅਮਲ ਵਿੱਚ ਵੀ ਲਿਆਂਦਾ ਜਾਣਾ ਚਾਹੀਦਾ ਹੈ।