26 ਦੀ ਟਰੈਕਟਰ ਰੈਲੀ ਦੀ ਲਾਮਬੰਦੀ ਲਈ 'ਆਪ' ਨੇ ਬਠਿੰਡਾ 'ਚ ਕੀਤੀ ਬਾਇਕ ਰੈਲੀ - ਕਿਸਾਨਾਂ ਦੀ ਟਰੈਕਟਰ ਰੈਲੀ
ਬਠਿੰਡਾ: 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਆਪ ਵਿਧਾਇਕ ਬਲਜਿੰਦਰ ਕੌਰ ਦੀ ਅਗਵਾਈ 'ਚ ਬਾਇਕ ਰੈਲੀ ਕੀਤੀ ਗਈ ਹੈ। ਪਿੰਡਾਂ 'ਚ ਰਾਜਨੀਤਕ ਪਾਰਟੀਆਂ ਦੇ ਹੋ ਰਹੇ ਵਿਰੋਧ ਬਾਰੇ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਮਾੜੀ ਪਾਰਟੀਆਂ ਦੇ ਸੱਤਾ 'ਚ ਆਉਣ ਨਾਲ ਲੋਕਾਂ ਦਾ ਉਨ੍ਹਾਂ ਦੇ ਖਿਲਾਫ ਰੋਸ ਵੱਧ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਵੱਧ ਤੋਂ ਵੱਧ ਕਿਸਾਨਾਂ ਦੀ ਟਰੈਕਟਰ ਰੈਲੀ ਦਾ ਹਿੱਸਾ ਬਣਨ ਲਈ ਅਪੀਲ ਕੀਤੀ ਗਈ ਹੈ।