ਵਿਧਾਇਕ ਜ਼ੀਰਾ ’ਤੇ ਲੱਗੇ ਵੱਡੇ ਇਲਜ਼ਾਮ, ਲੋਕਾਂ ਨੇ ਕੀਤਾ ਹੰਗਾਮਾ - ਵਿਧਾਇਕ ਜ਼ੀਰਾ ’ਤੇ ਲੱਗੇ ਵੱਡੇ ਇਲਜ਼ਾਮ
ਫ਼ਿਰੋਜ਼ਪੁਰ: ਵਿਧਾਇਕ ਕੁਲਬੀਰ ਸਿੰਘ ਜ਼ੀਰਾ (MLA Kulbir Singh Zira) ਵੱਲੋਂ ਜ਼ੀਰਾ ਹਲਕੇ ਦੇ 11ਪਿੰਡਾਂ ਵਿੱਚੋਂ 320 ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ (Congress Party) ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ (Promises made to the people of Punjab) ਕੀਤੇ ਸਨ, ਉਹ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ੀਰਾ ਹਲਕੇ ਵਿੱਚ 1200 ਕਰੋੜ ਦੇ ਵਿਕਾਸ ਕਾਰਜ ਕੀਤੇ ਹਨ, ਪਰ ਦੂਜੇ ਪਾਸੇ ਹਲਕੇ ਦੇ ਕੁਝ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਵਿਧਾਇਕ ਨੇ ਆਪਣੇ ਨਜਦੀਕੀਆਂ ਨੂੰ ਹੀ ਪਲਾਂਟ ਦਿੱਤਾ ਹਨ, ਜਦਕਿ ਗਰੀਬਾਂ ਨੂੰ ਕੋਈ ਪਲਾਟ ਨਹੀਂ ਦਿੱਤੇ।