ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਤਲਵੰਡੀ ਭਾਈ ਤੋਂ ਕਾਫ਼ਲਾ ਰਵਾਨਾ - ਹਰਿਆਣਾ ਸਰਕਾਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਵੱਲੋਂ ਅੱਜ ਤਲਵੰਡੀ ਭਾਈ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਵੱਲੋਂ ਕੀਤੀ ਘੇਰਾਬੰਦੀ ਨੂੰ ਤੋੜ ਕੇ ਦਿੱਲੀ ਪਹੁੰਚਣਗੇ ਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਦਿੱਲੀ ਵਿੱਚ ਧਰਨਾ ਲਗਾ ਕੇ ਰੱਖਣਗੇ।