ਭਾਰਤੀ ਕਿਸਾਨ ਯੂਨੀਅਨ ਨੇ ਟਰੰਪ ਦਾ ਕੀਤਾ ਵਿਰੋਧ - Bharati Kisan union protest against trumps india visits
ਫ਼ਤਿਹਗੜ੍ਹ ਸਾਹਿਬ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ ਉੱਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਿਹਗੜ੍ਹ ਸਾਹਿਬ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਭਾਰਤ ਦੇ ਅਮਰੀਕਾ ਨਾਲ ਖੇਤੀ ਦੇ ਜਿਨਸਾਂ ਸਬੰਧਾਂ ਉੱਤੇ ਹੋਣ ਵਾਲੇ ਸਮਝੌਤੇ ਦੀ ਡੱਟਵੀਂ ਵਿਰੋਧਤਾ ਕੀਤੀ ਗਈ।