ਅੰਮ੍ਰਿਤਸਰ: ਭਾਰਤ ਵਿਕਾਸ ਪ੍ਰੀਸ਼ਦ ਨੇ ਮਹਿਲਾ ਦਿਵਸ ਮੌਕੇ ਡਾ. ਅਨੁਪਮਾ ਨੂੰ ਕੀਤਾ ਸਨਮਾਨਿਤ - ਡਾ. ਅਨੁਪਮਾ
ਭਾਰਤੀ ਵਿਕਾਸ ਪ੍ਰੀਸ਼ਦ ਵੱਲੋਂ ਮਹਿਲਾ ਦਿਵਸ ਮੌਕੇ ਡਾ. ਅਨੁਪਮਾ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਮੁਤਾਬਕ ਡਾ. ਅਨੁਪਮਾ ਨੇ ਕਿਸੇ ਨੂੰ ਬਚਾਉਣ ਲੱਗੇ ਆਪਣੀਆਂ ਲੱਤਾ ਗੁਆ ਲਈਆਂ ਸਨ। ਉਨ੍ਹਾਂ ਨੂੰ ਨਾਰੀ ਸ਼ਕਤੀ ਦੀ ਮਿਸਾਲ ਦੇ ਤੌਰ 'ਤੇ ਭਾਰਤੀ ਵਿਕਾਸ ਪ੍ਰੀਸ਼ਦ ਵੱਲੋਂ ਸਨਮਾਨਿਤ ਕੀਤਾ ਗਿਆ।