ਭਗਵੰਤ ਮਾਨ ਨੇ ਦੱਸੀ ਡੀਐਸਜੀਐਮਸੀ 'ਤੇ ਦਰਜ ਐਫਆਈਆਰ ਦੀ ਹਕੀਕਤ - ਚੰਡੀਗੜ੍ਹ ਨਿਊਜ਼ ਅਪਡੇਟ
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੌਕਡਾਊਨ ਦੌਰਾਨ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਮਜਨੂ ਦਾ ਟਿੱਲਾ ਸਾਹਿਬ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਉੱਤੇ ਹੋਈ ਐਫਆਈਆਰ ਦੀ ਅਸਲ ਸੱਚਾਈ ਦੱਸੀ। ਉਨ੍ਹਾਂ ਕਿਹਾ ਕਿ ਡੀਐਸਜੀਐਮਸੀ 'ਤੇ ਇਹ ਐਫਆਈਆਰ ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਮੁਤਾਬਕ ਕੀਤੀ ਹੈ ਅਤੇ " ਆਪ " ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।
Last Updated : Apr 4, 2020, 5:55 PM IST