ਲੋਕ ਸਭਾ ਵਿੱਚ ਇੰਸਪੈਕਟਰਾਂ ਦੀਆਂ ਤਰੱਕੀਆਂ ਨੂੰ ਲੈ ਕੇ ਬੋਲੇ ਭਗਵੰਤ ਮਾਨ - ਸਾਂਸਦ ਮੈਂਬਰ ਭਗਵੰਤ ਮਾਨ
ਲੋਕ ਸਭਾ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਦਾ ਕੋਟਾ ਪੂਰਾ ਨਹੀਂ ਹੋ ਰਿਹਾ ਹੈ। ਦਿੱਲੀ ਅੰਡੋਮਾਨ ਨਿਕੋਬਾਰ ਆਈਲੈਂਡ ਪੁਲਿਸ ਸਰਵਿਸ ਦੇ 5 ਡੀਐਸਪੀ ਪਿਛਲੇ 6 ਸਾਲਾਂ ਤੋਂ ਚੰਡੀਗੜ੍ਹ ਪੁਲਿਸ ਦੇ ਉੱਚ ਅਹੁਦਿਆਂ 'ਤੇ ਡੈਪੂਟੇਸ਼ਨ' ਤੇ ਕੰਮ ਕਰ ਰਹੇ ਹਨ, ਜਿਸ ਨਾਲ ਪੰਜਾਬ ਪੁਲਿਸ ਅਫ਼ਸਰਾਂ ਦੇ ਹੱਕ ਖੋਹੇ ਜਾ ਰਹੇ ਹਨ ਤੇ ਜਾਣਬੁੱਝ ਕੇ ਭੇਦਭਾਵ ਕੀਤਾ ਜਾ ਰਿਹਾ ਹੈ।
Last Updated : Mar 17, 2020, 6:23 PM IST