ਨੀਟ ਪ੍ਰੀਖਿਆ 'ਚ 87 ਵਾਂ ਰੈਂਕ ਲੈ ਕੇ ਬਠਿੰਡੇ ਦੀ ਨਿਸ਼ਠਾ ਨੇ ਹਾਸਲ ਕੀਤਾ ਪਹਿਲਾ ਸਥਾਨ - punjab news
ਬੁੱਧਵਾਰ ਨੂੰ ਨੀਟ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ। ਇਸ ਵਿੱਚ ਬਠਿੰਡਾ ਦੀ ਨਿਸ਼ਠਾ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਿਸ਼ਠਾ ਵੱਲੋਂ ਪਹਿਲਾ ਸਥਾਨ ਹਾਸਲ ਕਰਨ 'ਤੇ ਉਸ ਦਾ ਪਰਿਵਾਰ ਅਤੇ ਅਧਿਆਪਕ ਬੇਹਦ ਖੁਸ਼ ਹਨ।