ਪੰਜਾਬ

punjab

By

Published : Oct 22, 2019, 7:00 PM IST

ETV Bharat / videos

ਲੋੜਵੰਦ ਬੱਚਿਆਂ ਨਾਲ ਜਨਮਦਿਨ ਮਨਾ ਉਨ੍ਹਾਂ ਦੇ ਚੇਹਰਿਆਂ 'ਤੇ ਲਿਆਂਦੀ ਮੁਸਕਾਨ

ਬਠਿੰਡਾ ਦੀ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਬਹੁਤ ਵੀ ਵਧੀਆ ਕੰਮ ਕਰਕੇ ਇੱਕ ਮਿਸਾਲ ਪੇਸ਼ ਕੀਤੀ ਹੈ। ਦੱਸ ਦਈਏ ਉਨ੍ਹਾਂ ਝੁੱਗੀਆਂ ਵਿੱਚ ਰਹਿ ਰਹੇ ਬੱਚਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਇਆ। ਵੀਨੂੰ ਗੋਇਲ ਨੇ ਵਧੀਆ ਹੋਟਲ ਵਿੱਚ ਜਾ ਕੇ ਉਨ੍ਹਾਂ ਬੱਚਿਆਂ ਨੂੰ ਖ਼ਾਣਾ ਖਵਾਇਆ, ਇਸ ਮੌਕੇ ਡਿਫਰੈਂਟ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਨੇ ਇਨ੍ਹਾਂ ਬੱਚਿਆਂ ਦੇ ਟੈਲੇਂਟ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਹੈ ਕਿ ਭਾਰਤ ਨੂੰ ਝੁੱਗੀ ਮੁਕਤ ਬਣਾਇਆ ਜਾਵੇ।

ABOUT THE AUTHOR

...view details