ਪੰਜਾਬ

punjab

ETV Bharat / videos

ਕੇਂਦਰੀ ਮੰਤਰੀ ਮੇਘਵਾਲ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਡੋਰ-ਟੂ-ਡੋਰ ਕੀਤਾ ਪ੍ਰਚਾਰ - Citizenship Amendment Act

By

Published : Jan 12, 2020, 3:06 PM IST

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬਠਿੰਡਾ ਦੀ ਭਾਜਪਾ ਟੀਮ ਨਾਲ ਮਿਲ ਕੇ ਜਨ ਜਾਗਰਣ ਅਭਿਆਨ ਦੀ ਸ਼ੁਰੂਆਤ ਕੀਤੀ। ਇਸ 'ਚ ਕੇਂਦਰੀ ਮੰਤਰੀ ਨੇ ਡੋਰ-ਟੂ-ਡੋਰ ਜਾ ਕੇ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਅਰਜੁਨ ਰਾਮ ਮੇਘਵਾਲ ਨੇ ਇਸ਼ਤਿਹਾਰ ਵੰਡਦੇ ਹੋਏ ਕਿਹਾ ਕਿ ਸੀਏਏ ਦੇ ਵਿਰੋਧ 'ਚ ਕਾਂਗਰਸ ਪਾਰਟੀ ਨੇ ਪੂਰੇ ਦੇਸ਼ 'ਚ ਗਲ਼ਤ ਜਾਣਕਾਰੀ ਦੇਣ ਲਈ ਅਭਿਆਨ ਚਲਾਇਆ ਹੈ ਜਿਸ ਨੂੰ ਧਿਆਨ 'ਚ ਰੱਖ ਕੇ ਭਾਜਪਾ ਨੇ ਜਨ ਜਾਗਰਣ ਅਭਿਆਨ ਦੀ ਸ਼ੁਰੂਆਤ ਕੀਤੀ ਹੈ।

ABOUT THE AUTHOR

...view details