ਬਰਨਾਲਾ: ਸ਼ਾਪਿੰਗ ਮਾਲ ਖੁੱਲ੍ਹਣ ਦੇ ਪਹਿਲੇ ਦਿਨ ਬਹੁਤ ਘੱਟ ਗਿਣਤੀ 'ਚ ਆਏ ਗ੍ਰਾਹਕ - ਸ਼ਾਪਿੰਗ ਮਾਲ
ਬਰਨਾਲਾ: 2 ਮਹੀਨੇ ਦੇ ਲੌਕਡਾਊਨ ਤੋਂ ਬਾਅਦ ਹੁਣ ਅਨਲੌਕ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਅੱਜ ਤੋਂ ਸ਼ਾਪਿੰਗ ਮਾਲ ਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਗਿਆ ਹੈ। ਪਹਿਲੇ ਦਿਨ ਸ਼ਾਪਿੰਗ ਮਾਲ ਵਿੱਚ ਗ੍ਰਾਹਕਾਂ ਦੀ ਆਮਦ ਬਹੁਤ ਘੱਟ ਨਜ਼ਰ ਆਈ। ਦੁਕਾਨਦਾਰ ਤੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣਿਆ ਦੁਕਾਨਾਂ 'ਚ ਸੈਨੀਟਾਈਜ਼ਰ, ਮਾਸਕ ਅਤੇ ਸੋਸ਼ਲ ਡਿਸਟੈਂਸ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।
Last Updated : Jun 8, 2020, 3:08 PM IST