ਪੰਜਾਬ

punjab

By

Published : Apr 24, 2021, 10:58 PM IST

ETV Bharat / videos

ਮੰਡੀਆਂ ਚ ਬਾਰਦਾਨਾ ਨਾ ਪਹੁੰਚਣ ਤੇ ਆੜਤੀਆ ਵੱਲੋਂ ਬਟਾਲਾ ਚ ਰੋਸ਼ ਪ੍ਰਦਰਸ਼ਨ

ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਖਰੀਦ ਮੰਡੀਆਂ ਚ ਸ਼ੁਰੂ ਕੀਤੀ ਗਈ। ਉੱਥੇ ਹੀ ਪਿਛਲੇ ਕਰੀਬ 5 ਦਿਨਾਂ ਤੋਂ ਮੰਡੀਆਂ ਚ ਖਰੀਦ ਏਜੰਸੀਆ ਵੱਲੋਂ ਬਾਰਦਾਨਾ ਨਾ ਹੋਣ ਕਾਰਨ ਖਰੀਦ ਪ੍ਰਕ੍ਰਿਆ ਪ੍ਰਭਾਵਿਤ ਹੋ ਰਹੀ ਹੈ। ਇਸ ਰੋਸ਼ ਦੇ ਚੱਲਦੇ ਅੱਜ ਜਿਲ੍ਹਾਂ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਦੇ ਆੜ੍ਹਤੀਆਂ ਵੱਲੋਂ ਮੰਡੀ ਦੇ ਮੁੱਖ ਗੇਟ ਦੇ ਬਹਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਈ ਘੰਟਿਆਂ ਤੱਕ ਬਟਾਲਾ ਡੇਰਾ ਬਾਬਾ ਨਾਨਕ ਰੋਡ ਤੇ ਚੱਕਾ ਜਾਮ ਕੀਤਾ ਗਿਆ।

ABOUT THE AUTHOR

...view details