ਮੁਕਤਸਰ ਦੀ ਅਨਾਜ ਮੰਡੀ ਦਾ ਬੁਰਾ ਹਾਲ, ਹਰ ਪਾਸੇ ਫੈਲੀ ਗੰਦਗੀ - ਮੁਕਤਸਰ ਦੀ ਅਨਾਜ ਮੰਡੀ
ਸ੍ਰੀ ਮੁਕਤਸਰ ਸਾਹਿਬ: ਪ੍ਰਸ਼ਾਸਨ ਦੇ ਵੱਲੋਂ ਕਣਕ ਦੀ ਖ਼ਰੀਦ ਨੂੰ ਲੈ ਕੇ ਦਾਣਾ ਮੰਡੀ ਵਿੱਚ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਪਰ ਦੂਜੇ ਪਾਸੇ ਦਾਣਾ ਮੰਡੀ ਵਿਖੇ ਫੈਲੀ ਹੋਈ ਗੰਦਗੀ ਕਾਰਨ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਚੌਕੀਦਾਰ ਹੈ।