ਤਰਨਤਾਰਨ 'ਚ ਦੌੜ ਰਾਹੀਂ ਨੌਜਵਾਨ ਪੀੜੀ ਨੂੰ ਜਾਗੂਰਕ ਕੀਤਾ - ਤਰਨਤਾਰਨ 'ਚ ਦੌੜ ਰਾਹੀਂ ਨੌਜਵਾਨ ਪੀੜੀ ਨੂੰ ਜਾਗੂਰਕ ਕੀਤਾ
ਤਰਨਤਾਰਨ 'ਚ ਰਾਸ਼ਟਰੀ ਖ਼ਿਡਾਰੀ ਗਗਨਦੀਪ ਸਿੰਘ ਨੇ 13 ਵਿਧਾਨਸਭਾ ਹਲਕਿਆਂ 'ਚ 20 ਜਾਂ 25 ਕਿਲੋਮੀਟਰ ਦੀ ਦੌੜ ਲੱਗਾ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਵਿਰੁੱਧ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਨੇ 14ਵੇਂ ਹਲਕੇ ਦੀ ਦੌੜ ਤਰਨਤਾਰਨ ਦੇ ਕਾਰਗਿਲ ਚੌਂਕ ਤੋਂ ਅੰਮ੍ਰਿਤਸਰ ਦੇ ਪਿੰਡ ਚਬਾ ਤੇ ਖ਼ਤਮ ਕੀਤੀ।