ਸਾਬਕਾ ਫ਼ੌਜੀ ਸਾਈਕਲ 'ਤੇ ਹੋਇਆ ਰਵਾਨਾ, 30 ਘੰਟੇ 'ਚ ਪਹੁੰਚੇਗਾ ਅੰਮ੍ਰਿਤਸਰ ਤੋਂ ਦਿੱਲੀ - Cycle Yatra
ਅੰਮ੍ਰਿਤਸਰ: ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਦੁਨੀਆ 'ਚ ਜਿਸ ਦੇ ਚੱਲਦਿਆਂ ਨੌਜਵਾਨਾਂ ਦਾ ਹੌਸਲਾ ਬੁਲੰਦ ਕਰਨ ਲਈ ਸੂਬੇਦਾਰ ਗਗਨਦੀਪ ਸਿੰਘ ਹਦਾਇਤ ਪੁਰ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਆਪਣੀ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਆਪਣੇ ਸਾਥੀਆਂ ਨਾਲ 444 ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ ਤੇ 30 ਘੰਟਿਆਂ 'ਚ ਕੱਲ ਸ਼ਾਮ ਨੂੰ ਦਿੱਲੀ ਪਹੁੰਚ ਕੇ ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਹੈ।