ਚੋਣਾਂ ਦੇ ਅੰਤ 'ਚ ਬਠਿੰਡਾ ਦਾ ਮਾਹੌਲ ਗਰਮਾਇਆ, ਹੋਈ ਝੜਪ - ਝੜਪਾਂ ਦੀਆਂ ਖ਼ਬਰਾਂ
ਬਠਿੰਡਾ: ਨਿਗਮ ਚੋਣਾਂ 'ਚ ਸਿਆਸਤ ਭਖਦੀ ਜਾ ਰਹੀ ਹੈ। ਝੜਪਾਂ ਦੀਆਂ ਖ਼ਬਰਾਂ ਵੀ 'ਚ ਇਜਾਫਾ ਹੋ ਰਿਹਾ ਹੈ ਤੇ ਇਸੇ ਲੜੀ 'ਚ ਸਥਾਨਕ ਆਜ਼ਾਦ ਉਮੀਦਵਾਰ ਤੇ ਕਾਂਗਰਸ ਦੇ ਉਮੀਦਵਾਰ ਵਿਚਕਾਰ ਝੜਪ ਹੋਈ ਹੈ ਜਿਸ ਨਾਲ ਚੋਣਾਂ ਦਾ ਮਾਹੌਲ ਗਰਮਾ ਗਿਆ ਹੈ। ਮੌਕੇ 'ਤੇ ਮੌਜੂਦ ਪੁਲਿਸ ਨੇ ਇਹ ਸਾਰਾ ਮਾਮਲਾ ਸੁਲਝਾਇਆ ਹੈ।