ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ASI ਹੈਰੋਇਨ ਸਮੇਤ ਕਾਬੂ - ਮਹਿਲਾ ਏਐੱਸਆਈ ਹੈਰੋਇਨ ਸਮੇਤ ਕਾਬੂ
ਪੰਜਾਬ ਵਿੱਚ ਨਸ਼ਾਂ ਸਰੇਆਮ ਬਿਕ ਰਿਹਾ ਹੈ, ਖੁੱਦ ਪੁਲਿਸ ਦੀ ਵੀ ਇਸ ਵਿੱਚ ਸ਼ਮੁਲੀਅਤ ਹੈ। ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।