ਕੇਜਰੀਵਾਲ ਦਾ ਪ੍ਰੋ. ਭੁੱਲਰ ਦੀ ਰਿਹਾਈ ਉੱਤੇ ਵੱਡਾ ਬਿਆਨ - ਕੇਂਦਰੀ ਬੋਰਡ
ਅੰਮ੍ਰਿਤਸਰ: ਪ੍ਰੋ. ਭੁੱਲਰ ਦੀ ਰਿਹਾਈ 'ਤੇ ਕੇਜਰੀਵਾਲ ਕਿਹਾ ਕਿ ਅਕਾਲੀ ਦਲ ਇਸ 'ਤੇ ਗੰਦੀ ਰਾਜਨੀਤੀ ਕਰ ਰਿਹਾ ਹੈ, ਕੇਂਦਰੀ ਬੋਰਡ ਇਸ ਮਾਮਲੇ 'ਤੇ ਫੈਸਲਾ ਕਰਦਾ ਹੈ, ਇਸ 'ਚ ਮੁੱਖ ਮੰਤਰੀ ਦਾ ਕੋਈ ਦਖਲ ਨਹੀਂ ਹੈ, ਪਰ ਅਗਲੀ ਵਾਰ ਜਦੋਂ ਮੀਟਿੰਗ ਹੋਵੇਗੀ ਤਾਂ ਇਸ ਏਜੰਡੇ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਬਾਰੇ ਜਲਦੀ ਹੀ ਫੈਸਲਾ ਕੀਤਾ ਜਾਵੇਗਾ।