ਪੰਜਾਬ

punjab

ETV Bharat / videos

ਆਰਟਿਸਟ ਬਲਜਿੰਦਰ ਸਿੰਘ ਨੇ ਚੋਣ ਜਾਗਰੂਕਤਾ ਲਈ ਤਿਆਰ ਕੀਤਾ ਮਾਡਲ - Artist Baljinder Singh

By

Published : Jan 26, 2022, 5:27 PM IST

ਅੰਮ੍ਰਿਤਸਰ: 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਸਮਾਂ ਆ ਗਿਆ ਹੈ ਜਦੋਂ ਪੰਜਾਬ ਦੇ ਲੋਕ ਅਗਲੇ 5 ਸਾਲਾਂ ਲਈ ਸਰਕਾਰ ਦੀ ਚੋਣ ਕਰਨ ਜਾ ਰਹੇ ਹਨ, ਜਿਸ ਤੇ ਅੰਮ੍ਰਿਤਸਰ ਦੇ ਟੂਥ ਪਿਕ ਆਰਟਿਸਟ ਬਲਜਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੀ ਜਾਗਰੂਕਤਾ ਲਈ ਇਕ ਮਾਡਲ ਤਿਆਰ ਕੀਤਾ ਹੈ, ਜਿਸ 'ਤੇ ਯੂਅਰ ਵੋਟ ਮੈਟਰ 'ਤੇ ਇਕ ਸੰਦੇਸ਼ ਵੀ ਲਿਖਿਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਤੁਹਾਡੀ ਵੋਟ ਪੰਜਾਬ ਵਿਚ ਸਰਕਾਰ ਬਣਾਉਣ ਲਈ ਮਦਦਗਾਰ ਅਤੇ ਕੀਮਤੀ ਹੈ। ਉਸਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਲਈ ਲਗਭਗ 18,000 ਟੂਥਪਿਕਸ ਦੀ ਵਰਤੋਂ ਕੀਤੀ ਗਈ ਹੈ ਅਤੇ ਜਿਸ ਨੂੰ ਤਿਆਰ ਕਰਨ ਵਿੱਚ ਲਗਭਗ 16 ਦਿਨ ਲੱਗੇ ਹਨ, ਜਿਸ ਤੋਂ ਬਾਅਦ ਇਹ ਇੱਕ ਸੁੰਦਰ ਮਾਡਲ ਬਣ ਗਿਆ।

ABOUT THE AUTHOR

...view details