ਪੰਜਾਬ

punjab

ETV Bharat / videos

30 ਹਜ਼ਾਰ ਐਮਐਲ ਨਾਜ਼ਾਇਜ ਸ਼ਰਾਬ ਸਣੇ ਤਸਕਰ ਕਾਬੂ - ਮੁਲਜ਼ਮ ਦੇ ਖਿਲਾਫ ਮਾਮਲਾ ਦਰਜ

By

Published : May 12, 2021, 3:26 PM IST

ਪਠਾਨਕੋਟ: ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 30 ਹਜ਼ਾਰ ਐਮਐਲ ਨਜਾਇਜ ਸ਼ਰਾਬ ਦੇ ਨਾਲ ਇਕ ਸ਼ਰਾਬ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਬੂ ਕੀਤਾ ਗਿਆ ਮੁਲਜ਼ਮ ਦੀ ਪੁਲਿਸ ਨੂੰ ਕਾਫੀ ਲੰਬੇ ਸਮੇਂ ਤੋਂ ਭਾਲ ਸੀ, ਜਿਸਦੀ ਸੂਚਨਾ ਪੁਲਿਸ ਨੂੰ ਹਾਸਿਲ ਹੋਈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਬਲੋ ਚੱਕੀ ਪੁਲ ’ਤੇ ਨਾਕਾ ਲਗਾਇਆ ਹੋਇਆ ਸੀ ਮੁਲਜ਼ਮ ਹਿਮਾਚਲ ਤੋਂ ਪੰਜਾਬ ਦੀ ਸਰਹੱਦ ਚ ਦਾਖਿਲ ਹੋ ਰਿਹਾ ਸੀ ਜਿਸਦੇ ਚੱਲਦੇ ਪੁਲਿਸ ਨੇ ਸ਼ਰਾਬ ਤਸਕਰ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਕੋਲੋਂ 30 ਹਜਾਰ ਐਮ ਐਲ ਸ਼ਰਾਬ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details