ਨਸ਼ਾ ਵਿਰੋਧੀ ਦਿਵਸ: ਹਰਕਤ 'ਚ ਕੈਪਟਨ ਸਰਕਾਰ - ਨਸ਼ਾ ਵਿਰੋਧੀ ਦਿਵਸ
ਚੰਡੀਗੜ੍ਹ: ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 'ਤੇ ਮੁੱਖ ਮੰਤਰੀ ਨੇ ਨਿਗਰਾਨ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕੀਤੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ DC ਅਤੇ SSP ਵੀ ਵਿਡੀਉ ਕਾਨਫਰੰਸਿੰਗ ਰਾਹੀਂ ਬੈਠਕ 'ਚ ਸ਼ਾਮਲ। ਸੁਖਬੀਰ ਬਾਦਲ ਦੀ ਕੈਪਟਨ ਨੂੰ ਨਸੀਹਤ ਕਿ ਸਲੋਗਨਾਂ ਜਾਂ ਦਿਵਸ ਮਨਾਉਣ ਨਾਲ ਨਹੀਂ ਕੁਝ ਹੋਣਾ, ਨਸ਼ਾ ਖਤਮ ਕਰਨ ਲਈ ਜ਼ਮੀਨੀ ਪੱਧਰ 'ਤੇ ਉਪਰਾਲੇ ਕਰਨੇ ਹੋਣਗੇ।