ਪੰਜਾਬ

punjab

By

Published : Oct 27, 2020, 8:31 AM IST

ETV Bharat / videos

ਫ਼ਿਰੋਜ਼ਪੁਰ: ਆਂਗਨਵਾੜੀ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਤੇ ਅਰੁਣਾ ਚੌਧਰੀ ਦਾ ਫੂੱਕਿਆ ਪੁੱਤਲਾ

ਫ਼ਿਰੋਜ਼ਪੁਰ: ਆਲ ਇੰਡੀਆ ਆਂਗਨਵਾੜੀ ਹੈਲਪਰ ਯੂਨੀਅਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਵਰਕਰਾਂ 6 ਸੇਵਾਵਾਂ 'ਤੇ ਕੰਮ ਕਰਦੀਆਂ ਸਨ ਪਰ ਹੌਲੀ ਹੌਲੀ ਇਹ ਸੇਵਾਵਾਂ ਇਨ੍ਹਾਂ ਤੋਂ ਖੋਹ ਲਈਆਂ ਗਈਆਂ ਤੇ ਇਨ੍ਹਾਂ ਕੋਲ ਸਿਰਫ਼ 2 ਸੇਵਾਵਾਂ ਬੱਚ ਗਈਆਂ। ਵਰਕਰਾਂ ਦਾ ਕਹਿਣਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪ੍ਰਾਇਮਰੀ ਤੇ ਨਰਸਰੀ ਕਲਾਸਾਂ ਦੀ ਭਰਤੀ ਆਂਗਨਵਾੜੀ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।

ABOUT THE AUTHOR

...view details